Evening News Bulletin: ਪੜ੍ਹੋ ਅੱਜ 13 ਨਵੰਬਰ ਦੀਆਂ ਵੱਡੀਆਂ 10 ਖਬਰਾਂ (8:50 PM)
ਚੰਡੀਗੜ੍ਹ, 13 ਨਵੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:50 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਖਾਨਦਾਨੀ ਸਿਆਸਤਦਾਨਾਂ ਦੇ ਹੰਕਾਰ ਨੂੰ ਤੋੜੋ, ਉਹ ਖ਼ੁਦ ਨੂੰ ਲੋਕਾਂ ਤੋਂ ਵੱਡੇ ਸਮਝਦੇ ਹਨ: ਮੁੱਖ ਮੰਤਰੀ ਮਾਨ (ਵੀਡੀਓ ਵੀ ਦੇਖੋ)
2. CM ਮਾਨ ਵੱਲੋਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ, ਉਦਯੋਗਪਤੀਆਂ, ਅਫਸਰਸ਼ਾਹੀ ਅਤੇ ਹੋਰ ਭਾਈਵਾਲਾਂ ਨੂੰ ਸਾਂਝਾ ਹੰਭਲਾ ਮਾਰਨ ਦਾ ਸੱਦਾ
3. ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੋਧ ਵਾਸਤੇ ਸ਼ਡਿਊਲ ਜਾਰੀ
- ਵੱਡੀ ਖ਼ਬਰ: ਸੁਖਬੀਰ ਬਾਦਲ ਹੋਏ ਫੱਟੜ (ਵੇਖੋ ਵੀਡੀਓ)
- ਸੁਖਬੀਰ ਬਾਦਲ ਫੇਰ ਹਾਜ਼ਰ ਹੋਏ ਅਕਾਲ ਤਖ਼ਤ ਸਾਹਿਬ , ਸਿੰਘ ਸਾਹਿਬਾਨ ਨੂੰ ਕੀਤੀ ਇਹ ਅਪੀਲ (ਵੀਡੀਓ ਵੀ ਦੇਖੋ)
- Live Breaking: ਅਰਸ਼ ਡੱਲਾ ਦੀ Canada 'ਚ ਗ੍ਰਿਫਤਾਰੀ ਬਾਰੇ ਨਵਾਂ ਖ਼ੁਲਾਸਾ (ਵੇਖੋ ਵੀਡੀਓ)
4. ਹਵਾ ਦੇ ਗੁਣਵੱਤਾ ਪ੍ਰਬੰਧਨ ਦੇ ਕਮਿਸ਼ਨ ਵੱਲੋਂ ਪਰਾਲੀ ਸਾੜਨ ਦੇ ਅੰਕੜਿਆਂ ‘ਚ ਪਿਛਲੇ ਸਾਲ ਨਾਲੋਂ 71 ਫੀਸਦ ਦੀ ਕਮੀ ਲਈ ਪੰਜਾਬ ਦੀ ਸ਼ਲਾਘਾ
5. ਡਾ. ਰਵਜੋਤ ਸਿੰਘ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਬੁੱਢਾ ਦਰਿਆ ਦੀ ਸਾਫ-ਸਫਾਈ ਲਈ ਉੱਚ ਪੱਧਰੀ ਮੀਟਿੰਗ
- Breaking: ਚੰਡੀਗੜ੍ਹ 'ਚ ਛੇਤੀ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ
- ਗਿਆਨੀ ਹਰਪ੍ਰੀਤ ਸਿੰਘ ਦੀ ਜ਼ੈਡ ਪਲੱਸ ਸਕਿਓਰਿਟੀ ਲਈ ਵਾਪਸ
- ਦਲਬੀਰ ਗੋਲਡੀ ਨੂੰ ਲੈ ਕੇ ਕਾਂਗਰਸ ’ਚ ਪਿਆ ਕਲੇਸ਼, ਬਾਜਵਾ ਨੇ ਦਿੱਤਾ ਵੱਡਾ ਬਿਆਨ
6. ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿਚ ਹਰਿਆਣਾ ਵਿਧਾਨ ਸਭਾ ਬਣਾਉਣ ਦੇ ਫ਼ੈਸਲੇ ਦਾ ਕੀਤਾ ਵਿਰੋਧ
7. ਤਿੰਨ ਮੁਲਾਜ਼ਮਾਂ ਨੂੰ ਵਿਸ਼ੇਸ਼ ਸਕੱਤਰ/ਮੰਤਰੀ ਵਜੋਂ ਦਿੱਤੀ ਤਰੱਕੀ
8. Special Story: ਪਰਾਲੀ ਦੀ ਅੱਗ ’ਚ ਮੱਚੀ ਰੁੱਖ ਕੱਟਣ ਤੇ ਸਨਅਤੀ ਪ੍ਰਦੂਸ਼ਣ ਕਾਰਨ ਬਣੀ ਧੁੰਦ ਦੀ ਚਾਦਰ
- ਗਿੱਦੜਬਾਹਾ ਜ਼ਿਮਨੀ ਚੋਣ: ਵੋਟਰਾਂ ਨਾਲ ਜੁੜਨ ਲਈ ਉਮੀਦਵਾਰ ਪਿੰਡਾਂ ਦੀਆਂ ਸੜਕਾਂ 'ਤੇ ਮਾਰਨ ਲੱਗੇ ਗੇੜੇ, ਤਸਵੀਰਾਂ ਦੇਖੋ
- ਗਿੱਦੜਬਾਹਾ ਦੇ ਪਿੰਡਾਂ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ, ਦੇਖੋ ਤਸਵੀਰਾਂ
9. ਹਰਭਜਨ ਈ.ਟੀ.ਓ ਵੱਲੋਂ ਉੱਤਰੀ ਰਾਜਾਂ ਵਿਚ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਪਾਸੋਂ ਬਾਇਓਮਾਸ ਪਾਵਰ ਪ੍ਰਾਜੈਕਟਾਂ ਲਈ ਸਬਸਿਡੀ ਦੀ ਮੰਗ
10. ਪੰਜਾਬ ਦੀ ਨਵੀਂ ਆਈ.ਟੀ. ਨੀਤੀ ਜਲਦ, 55000 ਪੇਸ਼ੇਵਰਾਂ ਨੂੰ ਮਿਲੇਗੀ ਨੌਕਰੀ: ਉਦਯੋਗ ਮੰਤਰੀ ਸੌਂਦ
11. Punjab bypoll 2024: ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣਾਂ ਵਾਲੇ ਹਲਕਿਆਂ ਦੀ ਵੋਟਰ ਸੂਚੀ ਦਾ ਸੋਧਿਆ ਸ਼ਡਿਊਲ ਜਾਰੀ
12. ਪੰਜਾਬ ਯੂਨੀਵਰਸਿਟੀ 'ਚ ਸੈਨੇਟ ਚੋਣਾਂ ਨੂੰ ਲੈ ਕੇ ਹੰਗਾਮਾ, ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਝੜਪ
- ਵੀਡੀਓ: Manpreet Badal ਦਾ ਦਾਅਵਾ - UP Model ਕਰਾਂਗੇ ਲਾਗੂ - Gidderbaha ਨੂੰ Centre ਤੋਂ ਦਵਾਵਾਂਗੇ ਪੈਸਾ ਸਿੱਧਾ, Punjab ਸਰਕਾਰ ਕੋਲ ਦੇਣ ਨੂੰ ਕੁਝ ਨਹੀਂ, ਕਿਸਾਨਾਂ ਨੂੰ ਵੀ ਲਾਵਾਂਗੇ ਗਲ਼
- ਵੀਡੀਓ: Manpreet Badal ਕੀ ਬਾਬਾ ਆਦਮ ਵੇਲੇ ਦੇ ਹੈ? Amrita Warring ਨੇ ਘੇਰੇ ਵਿਰੋਧੀ, ਕਿਹਾ ਮੈਨੂੰ ਕੋਈ ਡਰ ਨਹੀਂ - ਵੇਖੋ ਕਿਵੇਂ ਕਰ ਰਹੇ Gidderbaha ਦੀਆਂ ਗਲੀਆਂ ਚ campaing
- ਵੀਡੀਓ: Raja Warring ਦੀ ਭੈਣ ਵੀ ਕੁੱਦੀ ਚੋਣ ਮੈਦਾਨ ਚ - ਕਰ ਰਹੀ campaign, ਲੀਡਰਾਂ ਤੇ ਲਾਏ ਤਵੇ
- ਵੀਡੀਓ: ਭਗਤ ਸਿੰਘ ਨੂੰ ਕਿਸੇ ਵੀ NOC ਦੀ ਲੋੜ ਨਹੀਂ :- Bhagwant Mann
- ਵੀਡੀਓ: Harjit Grewal - Chandigarh ਤੇ ਪੰਜਾਬ ਦਾ ਅਧਿਕਾਰ ਹੈ, BJP ਪੰਜਾਬ ਦੇ ਨਾਲ ਖੜ੍ਹੀ ਹੈ
- ਵੀਡੀਓ: ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਦਾ ਆਇਆ ਬਿਆਨ