← ਪਿਛੇ ਪਰਤੋ
ਪੰਜਾਬ ’ਚ ਕੋਰੋਨਾ ਨਾਲ 17 ਹੋਰ ਮੌਤਾਂ, 473 ਨਵੇਂ ਕੇਸ ਆਏ ਪਾਜ਼ੀਟਿਵ ਚੰਡੀਗੜ੍ਹ, 19 ਅਕਤੂਬਰ, 2020 : ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 17 ਹੋਰ ਮੌਤਾਂ ਹੋ ਗਈਆਂ ਹਨ ਜਦਕਿ 473 ਨਵੇਂ ਕੇਸ ਪਾਜ਼ੀਟਿਵ ਆ ਗਏ ਹਨ। ਸਿਹਤ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ 884 ਮਰੀਜ਼ਾਂ ਨੇ ਮਹਾਮਾਰੀ ਨੂੰ ਹਰਾ ਦਿੱਤਾ ਹੈ।ਇਸ ਵੇਲੇ 9 ਮਰੀਜ਼ ਵੈਂਟੀਲੇਟਰ ’ਤੇ ਹਨ ਜਦਕਿ 3 ਮਰੀਜ਼ ਆਈ ਸੀ ਯੂ ਵਿਚ ਹਨ। ਵੇਖੋ ਹੋਰ ਵੇਰਵੇ :
Total Responses : 267