← ਪਿਛੇ ਪਰਤੋ
ਮਨਪ੍ਰੀਤ ਜੱਸੀ
ਅੰਮ੍ਰਿਤਸਰ,23 ਅਕਤੂਬਰ,2020: ਸ਼ਹਿਰ ਦੇ ਗਿਲਵਾਨੀ ਗੇਟ ਇਲਾਕੇ 'ਚ ਚਰਚ ਨੇੜੇ ਗੋਲੀਆਂ ਚੱਲੀਆਂ ਨੇ। ਇਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇਕ ਵਿਅਕਤੀ ਜ਼ਖ਼ਮੀ ਹੋਇਆ। ਆਪਸੀ ਰੰਜਿਸ਼ ਕਾਰਨ ਰਣਦੀਪ ਗਿੱਲ ਅਤੇ ਬਲਰਾਮ ਗਿੱਲ ਨਾਮਕ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਹੈ।
Total Responses : 267