← ਪਿਛੇ ਪਰਤੋ
ਨਵੀਂ ਦਿੱਲੀ,27 ਅਕਤੂਬਰ,2020: ਫੇਸਬੁੱਕ ਦੀ ਪਬਲਿਕ ਪੌਲੀਸੀ ਦੀ ਹੈੱਡ ਅੰਖੀ ਦਾਸ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ। ਅੰਖੀ ਤੇ ਇਲਜਾਮ ਲੱਗੇ ਸੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੇਟ ਕੰਟੈਂਟ ਨੂੰ ਰੋਕਣ ’ਚ ਪੱਖਪਾਤ ਕਰ ਰਹੇ ਨੇ। ਫੇਸਬੁੱਕ ਇੰਡੀਆ ਦੇ ਐਮ ਡੀ ਮੋਹਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹੋਰ ਜਾਣਕਾਰੀ ਲਈ ਹੇਠ ਦਿੱਤੇ ਲਿੰਕ 'ਤੇ ਕਲਿਕ ਕਰੋ...
http://www.babushahi.com/full-news.php?id=110263&headline=Facebook-India-policy-head-Ankhi-Das-steps-down
Total Responses : 862