← ਪਿਛੇ ਪਰਤੋ
ਹੁਣ ਪ੍ਰਬੰਧਕੀ ਸਕੱਤਰ ਅਤੇ ਵਿਭਾਗਾਂ ਦੇ ਮੁਖੀ ਵੀਰਵਾਰ ਨੂੰ ਕਰਿਆ ਕਰਨਗੇ ਜ਼ਿਲ੍ਹਾ ਦਫ਼ਤਰਾਂ ਦਾ ਦੌਰਾ
ਚੰਡੀਗੜ੍ਹ, 28 ਅਕਤੂਬਰ 2020 - ਪੰਜਾਬ ਸਰਕਾਰ ਨੇ ਮਹਿਕਮਿਆਂ ਦੇ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਦੇ ਜ਼ਿਲ੍ਹਿਆਂ / ਫ਼ੀਲਡ ਦੌਰਿਆਂ ਬਾਰੇ ਪਹਿਲਾਂ ਬਣੇ ਨਿਯਮਾਂ 'ਚ ਤਬਦੀਲੀ ਕਰ ਦਿੱਤੀ ਹੈ ਅਤੇ ਹੁਕਮ ਦਿੱਤੇ ਹਨ ਕਿ ਹੁਣ ਉਹ ਸਿਰਫ਼ ਹਫ਼ਤੇ ਵਿੱਚ ਇੱਕ ਦਿਨ ਭਾਵ ਵੀਰਵਾਰ ਨੂੰ ਹੀ ਦੌਰੇ ਤੇ ਜਾਣਗੇ . ਉਸ ਦਿਨ ਪੰਜਾਬ ਸਕੱਤਰੇਤ ਵਿਚ ਕੋਈ ਮੀਟਿੰਗ ਨਹੀਂ ਹੋਇਆ ਕਰੇਗੀ .
Total Responses : 862