← ਪਿਛੇ ਪਰਤੋ
ਚੰਡੀਗੜ੍ਹ,30 ਅਕਤੂਬਰ,2020: ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚੋਂ ਚੰਡੀਗੜ੍ਹ ਸਭ ਤੋਂ ਬਿਹਤਰ ਹੈ। ਪਬਲਿਕ ਅਫੇਅਰ ਸੈਂਟਰ(ਪੀਏਸੀ) ਵੱਲੋਂ ਜਾਰੀ ਕੀਤੇ ਗਏ ਪਬਲਿਕ ਅਫੇਅਰ ਇੰਡੈਕਸ (ਪੀਏਆਈ)2020 ਵਿੱਚ ਇਹ ਗੱਲ ਕਹੀ ਗਈ ਹੈ। ਇਸ ਸੂਚੀ ਮੁਤਾਬਕ ਸੂਬਿਆਂ ਦੀ ਸ਼ਾਸਨ ਵਿਵਸਥਾ ਤੇ ਗਵਰਨੈਂਸ ਦੇ ਮਾਮਲਿਆਂ ਚ ਕੇਰਲ ਦੇਸ਼ ਚੋਂ ਪਹਿਲੇ ਨੰਬਰ ’ਤੇ ਹੈ,ਜਦਿ ਕਿ ਦੂਜੇ ਨੰਬਰ ’ਤੇ ਗੋਆ ਹੈ। ਬੰਗਲੂਰੂ ਤੋਂ ਚਲਾਏ ਜਾਂ ਰਹੇ ਵਾਲੰਟੀਅਰ ਸੰਗਠਨ ਨੇ ਸ਼ੁੱਕਰਵਾਰ ਨੂੰ ਰਿਪੋਰਟ ਜਾਰੀ ਕੀਤੀ ਹੈ। ਕੇਂਦਰ ਸ਼ਾਸਤ ਰਾਜਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ 1.05 ਅੰਕਾਂ ਦੇ ਨਾਲ ਪਹਿਲੇ ਸਥਾਨ ਤੇ ਹੈ ਇਸ ਤੋਂ ਬਾਅਦ ਦੂਜੇ ਸਥਾਨ ਤੇ ਪੁਡੂਚੇਰੀ ਜਦਕਿ ਤੀਜੇ ਨੰਬਰ ਤੇ ਲਕਸ਼ਦੀਪ ਹੈ ।
Total Responses : 875