← ਪਿਛੇ ਪਰਤੋ
ਚੰਡੀਗੜ੍ਹ, 22 ਨਵੰਬਰ 2020 - ਕੇਂਦਰ ਨੇ ਕੋਵਿਡ ਦੇ ਇਲਾਜ ਤੇ ਪ੍ਰਬੰਧ ਲਈ ਤਿੰਨ ਸੂਬਿਆਂ 'ਚ ਉੱਚ ਪੱਧਰੀ ਟੀਮਾਂ ਭੇਜੀਆਂ ਹਨ। ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਨੇ ਹਿਮਾਚਲ ਪ੍ਰਦੇਸ਼,ਪੰਜਾਬ ਤੇ ਉੱਤਰ ਪ੍ਰਦੇਸ਼ 'ਚ ਕੋਵਿਡ ਦੇ ਢੁਕਵੇਂ ਇਲਾਜ ਤੇ ਪ੍ਰਬੰਧਨ ਵਿਚ ਰਾਜਾਂ ਦੀ ਮਦਦ ਲਈ ਉੱਚ ਪੱਧਰੀ ਟੀਮਾਂ ਭੇਜੀਆਂ ਹਨ।
Total Responses : 62