← ਪਿਛੇ ਪਰਤੋ
ਨਵੀਂ ਦਿੱਲੀ, 24 ਨਵੰਬਰ 2020 - ਭਾਰਤ ਨੇ ਇੱਕ ਵਾਰ ਫਿਰ ਤੋਂ ਚੀਨ 'ਤੇ ਡਿਜੀਟਲ ਸਟ੍ਰਾਈਕ ਕਰਦਿਆਂ 43 ਹੋਰ ਮੋਬਾਇਲ ਐਪਸ 'ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਨੇ ਸੁਰੱਖਿਆ ਦੇ ਲਿਹਾਜ ਨਾਲ ਅਲੀਬਾਬਾ ਵਰਕਬੈਂਚ, ਅਲੀ ਪੇਅ ਕੈਸ਼ੀਅਰ, ਡਿਲਵਰੀ ਐਪ ਲਾਲਮੋਵ ਇੰਡੀਆ ਅਤੇ ਸਨੈਕ ਵੀਡੀਓ ਆਦਿ 'ਤੇ ਪਾਬੰਦੀ ਲਾ ਦਿੱਤੀ ਹੈ।
Total Responses : 189