← ਪਿਛੇ ਪਰਤੋ
ਚੰਡੀਗੜ੍ਹ, 24 ਨਵੰਬਰ 2020 - ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਦੁਆਰਾ 25 ਨਵੰਬਰ ਨੂੰ ਦੁਪਹਿਰ ਦੇ ਖਾਣੇ ਲਈ ਸੱਦਾ ਹੈ। ਜਿਸ ਤੋਂ ਬਾਅਦ ਸਿੱਧੂ ਦਾ ਮੁੜ ਤੋਂ ਵਜ਼ੀਰੀ 'ਚ ਆਉਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ। ਸਿੱਧੂ ਆਖਰ ਕਦੋਂ ਤੋਂ ਕੈਪਟਨ ਅਮਰਿੰਦਰ ਦੀ ਹਾਂ 'ਚ ਹਾਂ ਮਿਲਾਉਣ ਲੱਗੇ ਸੀ? ਇਸ ਬਾਰੇ ਪਿਛਲੇ ਮਹੀਨੇ ਦੀ 20 ਅਕਤੂਬਰ 2020 ਨੂੰ ਵਿਧਾਨ ਸਭਾ ਸਪੈਸ਼ਲ ਸੈਸ਼ਨ 'ਚ ਸਿੱਧੂ ਦੁਆਰਾ ਦਿੱਤੀ ਸਪੀਚ 'ਚ ਹਵਾਲਾ ਮਿਲਦਾ ਹੈ। ਜਿਸ ਤੋਂ ਬਾਅਦ ਸਿੱਧੂ ਦਿੱਲੀ ਵਿਚਲੇ ਕੈਪਟਨ ਦੇ ਧਰਨੇ 'ਚ ਵੀ ਮੋਢੇ ਨਾਲ ਮੋਢਾ ਲਾ ਕੇ ਨਾਲ ਚੱਲੇ ਤੇ ਦਿੱਲੀ ਦੀ ਸਟੇਜ ਤੋਂ ਵੀ ਕੈਪਟਨ ਸਾਬ੍ਹ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੀ ਹਾਂ 'ਚ ਹਾਂ ਮਿਲਾਈ। ਸਿੱਧੂ ਦੀ ਵਿਧਾਨ ਸਭਾ ਵਿਚਲੀ ਪੂਰੀ ਸਪੀਚ ਹੇਠ ਪੜ੍ਹੋ:
Total Responses : 189