ਰਾਜਿੰਦਰ ਕੁਮਾਰ
ਬੰਗਾ 24 ਨਵੰਬਰ,2020: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਨੈਣਾ ਦੇਵੀ ਦੇ ਦਰਬਾਰ ਨਤਮਸਤਕ ਹੋਏ।

ਉਹ ਆਪਣੇ ਬੇਟੇ ਦੇ ਵਿਆਹ ਤੋਂ ਬਾਅਦ ਪਰਿਵਾਰ ਸਮੇਤ ਮਾਂ ਦਾ ਆਸ਼ੀਰਵਾਦ ਲੈਣ ਲਈ ਆਏ ਸਨ।

ਮੰਦਰ ਪਹੁੰਚਣ 'ਤੇ ਪਰਿਵਾਰ ਨੇ ਮਾਂ ਨੈਨਾ ਦੀ ਪੂਜਾ ਕੀਤੀ। ਬੇਟੇ-ਨੂੰਹ ਨਾਲ ਅਹੁਤੀਆਂ ਵੀ ਪਾਈਆਂ।
