← ਪਿਛੇ ਪਰਤੋ
ਚੰਡੀਗੜ੍ਹ, 25 ਨਵੰਬਰ 2020 - ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਦੀ ਲੰਚ ਮੀਟਿੰਗ ਕਰੀਬ ਇੱਕ ਘੰਟੇ ਬਾਅਦ ਖਤਮ ਹੋਈ। ਕੈਪਟਨ ਨੇ ਬੀਤੇ ਦਿਨ ਸਿੱਧੂ ਨੂੰ ਲੰਚ ਦੀ ਦਾਅਵਤ ਦਿੱਤੀ ਸੀ ਅਤੇ ਪੰਜਾਬ ਦੇ ਸਿਆਸੀ ਮੁੱਦਿਆਂ 'ਤੇ ਗੱਲਬਾਤ ਬਾਬਤ ਇਹ ਲੰਚ ਟਾਕ ਰੱਖੀ ਸੀ।
ਸੀ.ਐਮ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਨੇ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਕਰੀਬ ਇੱਕ ਘੰਟੇ ਲਈ ਹੋਈ ਇਸ ਲੰਚ ਮੀਟਿੰਗ 'ਚ ਪੰਜਾਬ ਤੇ ਰਾਸ਼ਟਰੀ ਸਿਆਸਤ ਬਾਰੇ ਚਰਚਾ ਹੋਈ ਹੈ।
Total Responses : 863