← ਪਿਛੇ ਪਰਤੋ
ਹੈਮਿਲਟਨ, 25 ਨਵੰਬਰ 2020 - ਨਿਊਜ਼ੀਲੈਂਡ 'ਚ ਹੈਮਿਲਟਨ ਵੈਸਟ ਤੋਂ ਲੇਬਰ ਪਾਰਟੀ ਦੇ ਚੁਣੇ ਗਏ ਭਾਰਤੀ ਮੂਲ ਦੇ ਨਵੇਂ ਐਮ ਪੀ ਡਾ. ਡਾਕਟਰ ਗੌਰਵ ਸ਼ਰਮਾ ਨੇ ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਬੁੱਧਵਾਰ ਨੂੰ ਸੰਸਕ੍ਰਿਤ 'ਚ ਸਹੁੰ ਚੁੱਕੀ। ਡਾਕਟਰ ਸ਼ਰਮਾ (33) ਦਾ ਸਬੰਧ ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਨਾਲ ਹੈ।
ਡਾ. ਡਾਕਟਰ ਗੌਰਵ ਸ਼ਰਮਾ ਨੇ ਪਹਿਲਾਂ ਨਿਊਜ਼ੀਲੈਂਡ ਦੀ ਭਾਸ਼ਾ ਮਾਓਰੀ ਵਿਚ ਸਹੁੰ ਚੁੱਕੀ ਅਤੇ ਉਸ ਦੇ ਬਾਅਦ ਉਹਨਾਂ ਨੇ ਭਾਰਤ ਦੀ ਭਾਸ਼ਾ ਸੰਸਕ੍ਰਿਤ ਵਿਚ ਸਹੁੰ ਚੁੱਕੀ।
Total Responses : 189