← ਪਿਛੇ ਪਰਤੋ
ਨਨਕਾਣਾ ਸਾਹਿਬ, 25 ਨਵੰਬਰ 2020 - ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਦੇ ਡੀ ਸੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਨਤਮਸਤਕ ਹੋਣ ਵਾਲੀ ਸੰਗਤ ਨੂੰ ਕੋਰੋਨਾ ਤੋਂ ਬਚਾਅ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਰੋਨਾ ਤੋਂ ਬਚਾਅ ਕੀਤਾ ਜਾਵੇ ਅਤੇ ਇਸ ਨੂੰ ਫੈਲਣ ਤੋਂ ਰੋਕਿਆ ਜਾਵੇ। ਜਿਸ ਦੇ ਸਬੰਧ 'ਚ ਨਨਕਾਣਾ ਸਹਿਬ 'ਚ ਪੰਜਾਬੀ 'ਚ ਲਿਖ ਕੇ ਹੋਰਡਿੰਗ ਲਾਏ ਗਏ ਹਨ।
Total Responses : 933