← ਪਿਛੇ ਪਰਤੋ
ਰਾਜਿੰਦਰ ਕੁਮਾਰ
ਬੰਗਾ, 29 ਨਵੰਬਰ 2020 - ਪੰਚਕੁਲਾ ਦੀ ਸਿਹਤ ਵਿਭਾਗ ਦੀ ਟੀਮ ਵਲੋਂ ਬਲਾਚੌਰ ਦੇ ਇੱਕ ਸਕੈਨਿੰਗ ਸੈਂਟਰ (ਸੂਰੀ ਹਸਪਤਾਲ) ਦਾ ਟੀਮ ਨੇ ਸਟਿੰਗ ਅਪਰੇਸ਼ਨ ਕੀਤਾ। ਜਿਸ ਵਿਚ ਇਕ ਮਰੀਜ਼ ਨੂੰ ਸਕੈਨਿੰਗ ਕਰਵਾਉਣ ਦੇ ਲਈ ਗ੍ਰਾਹਕ ਬਣ ਭੇਜਿਆ ਗਿਆ। ਇਸ ਸਟਿੰਗ ਓਪਰੇਸ਼ਨ ਪੰਚਕੂਲਾ ਦੇ ਡਾ ਵਿਕਾਸ ਗੁਪਤਾ ਨੋਡਲ ਅਫਸਰ ਵਲੋਂ ਭੇਜੇ ਮਰੀਜ਼ ਦਾ ਡਾਕਟਰ ਨੇ ਲਿੰਗ ਨਿਰਧਾਰਿਤ ਟੈਸਟ ਕੀਤਾ। ਉਨ੍ਹਾਂ ਵਲੋਂ ਮੌਕੇ ਤੇ ਹੀ ਅਲਟਰਾਸਾਊਂਡ ਮਸ਼ੀਨ ਤੇ ਟੀ ਵੀ ਆਰ ਨੂੰ ਜ਼ਬਤ ਕਰ ਲਿਆ ਅਤੇ ਮੌਕੇ ਤੋਂ 15 ਹਾਜ਼ਰ ਰੁਪਏ ਵੀ ਬਰਾਮਦ ਕੀਤੇ, ਜੋ ਡਾਕਟਰ ਸੂਰੀ ਵਲੋਂ ਇਹ ਲਿੰਗ ਨਿਰਧਾਰਿਤ ਟੈਸਟ ਕੀਤਾ ਜਾ ਰਿਹਾ ਸੀ ਜਿਸ ਤੇ ਥਾਣਾ ਸਿਟੀ ਵਿਚ ਐਫ ਆਰ ਆਈ ਕਰਵਾ ਦਿੱਤੀ ਗਈ ਹੈ ਤੇ ਇਹ ਸੈਂਟਰ ਵੀ ਸਕੈਨ ਕਰਨ ਲਈ ਅਨ ਰਜਿਸਟਰਡ ਸੀ ਤੇ ਮਸ਼ੀਨਾਂ ਵੀ ਗੈਰ ਕਾਨੂੰਨੀ ਸੀ।
Total Responses : 267