← ਪਿਛੇ ਪਰਤੋ
ਰਵੀ ਜੱਖੂ
ਨਵੀਂ ਦਿੱਲੀ, 30 ਨਵੰਬਰ 2020 - ਦਿੱਲੀ ਦੀਆਂ ਟੈਕਸੀ ਯੂਨੀਅਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਟੈਕਸੀ ਯੂਨੀਅਨਾਂ ਵੱਲੋਂ ਕਿਹਾ ਗਿਆ ਹੈ ਕਿ ਜੇ ਕੇਂਦਰ ਸਰਕਾਰ 2 ਦਿਨਾਂ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਨਾ ਮੰਨੀ ਤਾਂ ਰਾਜਧਾਨੀ ਦੀਆ ਸਾਰੀ ਟੈਕਸੀਆਂ ਬੰਦ ਹੋਣਗੀਆਂ।
Total Responses : 189