← ਪਿਛੇ ਪਰਤੋ
ਚੰਡੀਗੜ੍ਹ,30 ਨਵੰਬਰ,2020: ਕਿਸਾਨਾਂ ਬਾਰੇ ਟਵੀਟ ਕਰਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਘਿਰ ਗਈ ਹੈ। ਟਵੀਟ ਤੋਂ ਬਾਅਦ ਪੰਜਾਬ ਦੇ ਕਲਾਕਾਰ ਕੰਗਨਾ ਦੇ ਵਿਰੋਧ ’ਚ ਖੜੇ ਹੋ ਗਏ ਨੇ। ਕੰਗਨਾ ਰਣੌਤ ਨੇ ਕਿਸਾਨਾਂ ਦੇ ਅੰਦੋਲਨ ਖ਼ਿਲਾਫ਼ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਵੀਟ ਕਰ ਲਿਖਿਆ ਕਿ, 'ਹਰ ਕੋਈ ਆਪਣੀ ਰੋਟੀਆਂ ਸੇਕ ਰਿਹਾ ਹੈ। ਇਸ ਦੇ ਜਵਾਬ 'ਤੇ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਕੰਗਨਾ ਨੂੰ ਰੀਟਵੀਟ ਕਰਦੇ ਹੋਏ ਕਰਾਰਾ ਜਵਾਬ ਦਿੱਤਾ।
Total Responses : 189