← ਪਿਛੇ ਪਰਤੋ
ਚੰਡੀਗੜ੍ਹ,30 ਨਵੰਬਰ,2020: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਸੰਘਰਸ਼ ਦੇ ਰਸਤੇ ’ਤੇ ਨੇ। ਇਸੇ ਵਿਚਕਾਰ ਅਦਾਕਾਰ ਰਾਜ ਬੱਬਰ ਨੇ ਸਾਥੀ ਕਲਾਕਾਰਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦਵੋ।
Total Responses : 936