← ਪਿਛੇ ਪਰਤੋ
ਕਾਲਕਾ-ਦਿੱਲੀ ਸ਼ਤਾਬਦੀ ਰੇਲ ਸੇਵਾ ਮੁੜ ਹੋਈ ਸ਼ੁਰੂ ਨਵੀਂ ਦਿੱਲੀ, 4 ਦਸੰਬਰ, 2020 : ਕਾਲਕਾ-ਦਿੱਲੀ ਸ਼ਤਾਬਦੀ ਰੇਲ ਸੇਵਾ ਮੁੜ ਬਹਾਲ ਕਰ ਦਿੱਤੀ ਗਈ ਹੈ। ਇਹ ਸੇਵਾ ਮਾਰਚ ਮਹੀਨੇ ਵਿਚ ਲਾਕ ਡਾਊਨ ਲੱਗਣ ਵੇਲੇ ਬੰਦ ਕਰ ਦਿੱਤੀ ਗਈ ਸੀ ਜੋ ਅੱਜ ਤੋਂ ਬਹਾਲ ਕਰ ਦਿੱਤੀ ਗਈ ਹੈ।
Total Responses : 189