← ਪਿਛੇ ਪਰਤੋ
ਕੰਗਣਾ ਨੇ ਮੇਰੀ ਮਾਂ ਦੀ ਬੇਇੱਜ਼ਤੀ ਕੀਤੀ, ਜਨਤਕ ਮੁਆਫੀ ਮੰਗੇ : ਆਰ ਪੀ ਸਿੰਘ ਨਵੀਂ ਦਿੱਲੀ, 4 ਦਸੰਬਰ, 2020 : ਭਾਜਪਾ ਦੇ ਸੀਨੀਅਰ ਆਗੂ ਆਰ ਪੀ ਸਿੰਘ ਨੇ ਕਿਹਾ ਹੈ ਕਿ ਕੰਗਣਾ ਰਣੌਤ ਨੇ ਉਸਦੀ ਮਾਂ ਦੀ ਬੇਇੱਜ਼ਤੀ ਕੀਤੀ ਹੈ ਜਿਸ ਲਈ ਉਸਨੂੰ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ। ਇਕ ਟਵੀਟ ਵਿਚ ਆਰ ਪੀ ਸਿੰਘ ਨੇ ਕਿਹਾ ਕਿ ਉਹ ਕੰਗਣਾ ਦੀ ਦਲੇਰੀ ਤੇ ਅਦਾਕਾਰੀ ਲਈ ਉਸਦੀ ਇੱਜ਼ਤ ਕਰਦੇ ਹਨ ਪਰ ਉਹ ਕਦੇ ਵੀ ਆਪਣੀ ਮਾਂ ਦੀ ਬੇਇੱਜ਼ਤੀ ਕਰਨ ਦੀ ਆਗਿਆ ਨਹੀਂ ਦੇ ਸਕਦੇ। ਉਹ ਤੁਰੰਤ ਜਨਤਕ ਮੁਆਫੀ ਮੰਗੇ ।
Total Responses : 189