← ਪਿਛੇ ਪਰਤੋ
ਨਵੀਂ ਦਿੱਲੀ, 4 ਦਸੰਬਰ 2020 - ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ
- ਪੂਰੇ ਦੇਸ਼ ਦੇ ਟੋਲ ਪਲਾਜਾ ਬੰਦ ਕਰਵਾਏ ਜਾਣਗੇ - ਸਰਕਾਰ ਕਾਨੂੰਨ ਵਿੱਚ ਸ਼ੋਧ ਕਰਨ ਲਈ ਤਿਆਰ ਹੈ - ਕਿਸਾਨਾਂ ਦੀ ਮੰਗ ਕਾਨੂੰਨ ਵਾਪਿਸ ਪਏ ਜਾਣ - 5 ਦਸੰਬਰ ਨੂੰ ਕਾਰਪੋਰੇਟ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ - 7 ਨੂੰ ਮੈਡਲ ਵਾਪਸ ਕੀਤੇ ਜਾਣਗੇ - 8 ਨੂੰ ਭਾਰਤ ਬੰਦ
Total Responses : 267