← Go Back
ਸੋਗੀ ਖਬਰ: ਪੰਜਾਬੀ ਜਗਤ ਦੀ ਉੱਘੀ ਹਸਤੀ ਸੁਰਜੀਤ ਪਾਤਰ ਨਹੀਂ ਰਹੇ ਲੁਧਿਆਣਾ, 11 ਮਈ, 2024: ਸ਼ਨੀਵਾਰ ਦੀ ਸਵੇਰ ਇਕ ਵੱਡੇ ਸੋਗ ਦੀ ਖਬਰ ਲੈ ਕੇ ਆਈ ਜਦੋਂ ਪੰਜਾਬੀ ਜਗਤ ਦੀ ਉੱਘੀ ਹਸਤੀ ਸੁਰਜੀਤ ਪਾਤਰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹ 79 ਵਰ੍ਹਿਆਂ ਦੇ ਸਨ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਸਵੇਰੇ ਉਠੇ ਹੀ ਨਹੀਂ।
Total Responses : 115