ਰਾਜਿੰਦਰ ਕੁਮਾਰ
ਨਵਾਂਸ਼ਹਿਰ 14 ਅਪ੍ਰੈਲ 2021 - ਬੰਗਾ ਵਿੱਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਬੰਗਾ ਵਿੱਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 130 ਵੇਂ ਜਨਮ ਦਿਵਸ ਫੁੱਲ ਮਾਲਵਾ ਅਰਪਣ ਕੀਤੀਆ ਇਸ ਮੌਕੇ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਸਾਨੂੰ ਪੜ੍ਹਨ ਲਿਖਣ ਦੇ ਹੱਕ ਲੈ ਕੇ ਦਿਤੇ ਦਲਿਤਾਂ ਨੂੰ ਬਰਾਬਰਤਾ ਦੇ ਅਧਿਕਾਰ ਲੈ ਕੇ ਦਿੱਤੇ।
ਇਸ ਮੌਕੇ ਉਨਾਂ ਦੇ ਨਾਲ ਸ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਸ਼੍ਰੀ ਸੋਹਣ ਲਾਲ ਢੰਡਾ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ, , ਸ.ਸੁਖਦੀਪ ਸਿੰਘ ਸ਼ੵਕਾਰ ਪ੍ਰਧਾਨ ਦੋਆਬਾ ਜ਼ੋਨ, ਕੁਲਜੀਤ ਸਿੰਘ ਸਰਹਾਲ ਵਾਇਸ ਚੇਅਰਮੈਨ ਬਲਾਕ ਸੰਮਤੀ ਔੜ, ਨਵਦੀਪ ਸਿੰਘ ਅਨੋਖਰਵਾਲ,ਸ ਸਤਨਾਮ ਸਿੰਘ ਲਾਦੀਆਂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ,ਰਮਨ ਕੁਮਾਰ ਬੰਗਾ ਯੂਥ ਸ਼ਹਿਰੀ ਪ੍ਰਧਾਨ, ਸੁਖਦੇਵ ਮੱਲਾ, ਬਲਵੀਰ ਸਿੰਘ ਲਾਦੀਆਂ, ਤਰਸੇਮ ਲਾਲ ਝੱਲੀ, ਜੀਤ ਸਿੰਘ ਭਾਟੀਆ ਕੌਸਲਰ, ਹਿੰਮਤ ਤੇਜਪਾਲ ਕੌਸਲਰ, ਮਨਜੀਤ ਕੁਮਾਰ, ਵੰਦਨਾ ਕੌਸਲਰ ਬੰਗਾ,ਜਤਿੰਦਰ ਸਿੰਘ ਕੁੰਦਰਾ, ਗੁਰਿੰਦਰ ਸਿੰਘ ਬਾਂਸਲ, ਕਮਲ ਸੰਦਲ, ਸੰਨੀ ਕੁਮਾਰ ਮਜਾਰੀ, ਗੁਰਿੰਦਰ ਜੀਂਦੋਵਾਲ, ਦੀਪਕ ਘਈ, ਸਿਕੰਦਰ,ਅਮਰਜੀਤ ਸਿੰਘ ਗੋਰਾ, ਰਘੂਵਿੰਦਰ ਕੁਮਾਰ ਲਾਲੀ, ਚਰਨਜੀਤ ਗੋਸਲ,ਸੁਰਜੀਤ ਸਿੰਘ ਮਾਂਗਟ, ਹਰਜੀਤ ਸਿੰਘ ਸੰਧਵਾਂ, ਕੁਲਵਿੰਦਰ ਸਿੰਘ ਢਾਹਾਂ, ਦਲਜੀਤ ਸਿੰਘ ਥਾਂਦੀ, ਨਿਰਮਲ ਸਿੰਘ ਹੇੜੀਆਂ, ਕੇਸਰ ਸਿੰਘ ਮਹਿਮੂਦਪੁਰ, ਜਸਵਿੰਦਰ ਸਿੰਘ ਮਾਨ ਕੌਸਲਰ ਡਿੰਪਲ ਮੱਲ੍ਹਾਂ ਸੋਢੀਆਂ,ਰਣਦੀਪ ਸਿੰਘ ਦੀਪਾਕਲੇਰਾਂ,ਮਨਮੀਤ ਸਿੰਘ ਤਲਵੰਡੀ ਫੱਤੂ, ਸਤਨਾਮ ਨਾਗਰਾ ,ਮਨਜੀਤ ਸਿੰਘ ਬੱਬਲ, ਅਮਰੀਕ ਸਿੰਘ ਸੋਨੀ ਮਨਜੀਤ ਸਿੰਘ ਰਿੰਕੂ, ਰਾਕੇਸ਼ ਸ਼ਰਮਾ, ਜਸਪਾਲ ਖਮਾਚੋੰ, ਆਦਿ ਹਾਜਰ ਸਨ।