← ਪਿਛੇ ਪਰਤੋ
ਜਲੰਧਰ 17 ਅਪ੍ਰੈਲ 2021 - ਚੋਰਾਂ ਦੇ ਹੌਸਲੇ ਬੁਲੰਦ ਦਿਨ ਦਿਹਾੜੇ ਚੋਰਾਂ ਵਲੋਂ ਇਕ ਘਰ ਵਿਚ ਸੋਨੇ ਦੇ ਗਹਿਣਿਆਂ ਸਮੇਤ ਮੋਬਾਇਲ ਫੋਨ ਅਤੇ ਨਗਦੀ ਚੋਰੀ ਕਰ ਫਰਾਰ ਹੋ ਗਏ ਇਹ ਘਟਨਾ ਪਿੰਡ ਖੁਰਲਾ ਕਿੰਗਰਾ ਦੀ ਹੈ, ਪਰਿਵਾਰਕ ਮੈਂਬਰ ਪਾਰਸ ਮਲਹੋਤਰਾ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਦਵਾਈ ਲੈਣ ਗਿਆ ਸੀ ਕਿ ਪਿੱਛੇ ਤੋਂ ਆਏ ਚੋਰ ਉਸ ਦੇ ਘਰੋਂ ਦੋ ਮੋਬਾਈਲ ਫੋਨ, ਸੋਨੇ ਦੇ ਗਹਿਣੇ ਅਤੇ 60 ਤੋਂ 70 ਹਜ਼ਾਰ ਦੇ ਸਮਾਨ ਚੋਰੀ ਕਰਕੇ ਲੈ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਦਾ ਸੀਸੀਟੀਵੀ ਫੁਟੇਜ ਵੀ ਪੁਲਿਸ ਜਾਚ ਕਰ ਰਹੀ ਹੈ।
Total Responses : 929