← ਪਿਛੇ ਪਰਤੋ
ਪੰਜਾਬ ਪ੍ਰੈਸ ਕਲੱਬ ਰਜਿ ਦੇ ਪ੍ਰਧਾਨ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਜਨਰਲ ਸਕੱਤਰ ਨੇ ਹਰਬਲ ਗਾਰਡਨ 'ਚ ਲਾਇਆ ਪੌਦਾ
ਚੰਡੀਗੜ੍ਹ, 17 ਸਤੰਬਰ 2021 : ਪੰਜਾਬ ਪ੍ਰੈਸ ਕਲੱਬ ਰਜਿ ਦੇ ਪ੍ਰਧਾਨ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਜਨਰਲ ਸਕੱਤਰ ਡਾ. ਲਖਵਿੰਦਰ ਜੌਹਲ ਅੱਜ ਹਰਬਲ ਗਾਰਡਨ ਆਏ ਤੇ ਇਕ ਲੀਚੀ ਦਾ ਪੌਦਾ ਲਗਾ ਕੇ ਗਏ।
Total Responses : 936