ਕੈਪਟਨ ਅਮਰਿੰਦਰ ਸਿੰਘ ਦੀ ਸਿਹਤਯਾਬੀ ਲਈ ਕਰਵਾਇਆ ਹਵਨ ਯੱਗ
ਜੀ ਐਸ ਪੰਨੂ
ਪਟਿਆਲਾ, 25 ਜੂਨ 2022 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਸੂਬਾ ਪ੍ਰਧਾਨ
ਅਮਰਿੰਦਰ ਸਿੰਘ ਦੀ ਚੰਗੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਅੱਜ ਪੰਜਾਬ ਲੋਕ
ਕਾਂਗਰਸ ਜ਼ਿਲਾਂ ਪਟਿਆਲਾ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਅਤੇ ਹੋਰ ਅਹੁਦੇਦਾਰਾਂ ਵਲੋਂ
ਪ੍ਰਾਚੀਨ ਨੀਲਕੰਠ ਮੰਦਿਰ ਵਿਖੇ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਹਵਨ ਯੱਗ ਕਰਵਾਇਆ
ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪੀ. ਆਰ. ਟੀ. ਸੀ. ਦੇ ਸਾਬਕਾ ਚੇਅਰਮੇਨ ਕੇ. ਕੇ.
ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਸਾਰੇ ਕੌਂਸਲਰ ਅਤੇ ਅਹੁਦੇਦਾਰ ਪਹੁੰਚੇ ਅਤੇ
ਕੈ. ਅਮਰਿੰਦਰ ਸਿੰਘ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੇ ਹੋਏ ਪੰਡਤ ਓਮ ਪ੍ਰਕਾਸ਼ ਅਤੇ
ਹੋਰ ਅਹੁਦੇਦਾਰਾਂ ਵਲੋਂ ਇਸ ਸ਼ੁੱਭ ਕਾਰਜ ਵਿਚ ਆਪਣਾ ਯੋਗਦਾਨ ਪਾਇਆ ਗਿਆ। ਇਸ ਮੌਕੇ
ਹਰਦੇਵ ਸਿੰਘ ਬੱਲੀ, ਨਰਿੰਦਰ ਸਹਿਗਲ, ਅਨਿਲ ਮੰਗਲਾ, ਵਿਜੇ ਕੁਮਾਰ ਕੂਕਾ, ਅਤੁਲ ਜੋਸ਼ੀ,
ਬਿਮਲਾ ਸ਼ਰਮਾ, ਸੁਰਿੰਦਰ ਵਾਲੀਆ, ਸੋਨੂੰ ਸੰਗਰ, ਗੋਪੀ ਰੰਗੀਲਾ, ਪੋ੍ਰਮਿਲਾ ਮਹਿਤਾ,
ਸ਼ੰਮੀ ਡੈਂਟਰ, ਸੰਜੇ ਸ਼ਰਮਾ, ਨਿਖਿਲ ਬਾਤਿਸ਼ ਸ਼ੇਰੂ, ਰਜਿੰਦਰ ਸ਼ਰਮਾ, ਮਿੱਕੀ ਕਪੂਰ, ਹਰੀਸ਼
ਕਪੂਰ, ਨਰਿੰਦਰ ਬਾਂਸਲ, ਟੋਨੀ ਬਿੰਦਰਾ, ਸੰਦੀਪ ਮਲਹੋਤਰਾ, ਹੈਪੀ ਸ਼ਰਮਾ, ਹੈਪੀ ਵਰਮਾ,
ਰੂਪ ਕੁਮਾਰ, ਨਿਖਿਲ ਕਾਕਾ, ਵਿਕਰਮ ਗੋਲਡੀ, ਰਾਜੀਵ ਖੰਨਾ, ਸਿਕੰਦਰ ਚੌਹਾਨ, ਬਲਵਿੰਦਰ
ਗਰੇਵਾਲ, ਜਸਵਿੰਦਰ ਸਿੰਘ, ਰਾਜੀਵ ਸ਼ਰਮਾ, ਮਨੀਸ਼ਾ ਉਪਲ, ਸੰਦੀਪ ਸ਼ਰਮਾ, ਵੇਦ ਪ੍ਰਕਾਸ਼
ਗਰਗ, ਲਖਵਿੰਦਰ ਕਾਕਾ, ਸਾਹਿਲ ਰਾਜਪੂਤ, ਅਕਸ਼ੇ ਅਹੀਰ, ਰਜਿੰਦਰ ਕੋਹਲੀ ਅਤੇ ਰਿਸ਼ਭ ਆਦਿ
ਹਾਜ਼ਰ ਸਨ।