75 ਸਾਲ ਦੀ ਉਮਰ ਪਾਰ ਕਰ ਚੁੱਕੇ 17 ਪੈਨਸ਼ਨਰਜ਼ ਦਾ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਲੁਧਿਆਣਾ ਵੱਲੋਂ ਵਿਸ਼ੇਸ਼ ਸਨਮਾਨ
ਸੁਖਮਿੰਦਰ ਭੰਗੂ
ਲੁਧਿਆਣਾ 12 ਅਪ੍ਰੈਲ 2024 - ਅੱਜ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਹਜਿ ਲੁਧਿਆਣਾ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਰਾਜਿੰਦਰ ਸਿੰਘ ਲਲਤੋਂ ਦੀ ਪ੍ਰਧਾਨਗੀ ਹੇਠ ਪੈਨਸਨ ਭਵਨ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਿਲ ਹੋਏ ਤੇ ਪਿਛਲੀ ਮਿੱਟਿੰਗ ਵਿਚ ਲਏ ਫੈਸਲੇ ਅਨੁਸਾਰ 75 ਸਾਲ ਉਮਰ ਪੂਰੀ ਕਰ ਚੁਕ 17 ਪੱਨਸ਼ਨਰ- ਨੂੰ ਅਤੇ ਪੰਜਾਬ ਪੈਨਸਨ उहरु ਦੇ ਚੈਅਰਮੈਨ ਦਲੀਪ ਸਿੰਘ ਸਨਮਾਨਿਤ ਨੂੰ ਕੀਤਾ ਗਿਆ | ਜਿਨ੍ਹਾ ਨੂੰ ਮੋਮੈਂਟੋ,, ਲੋਈ ਅਤੇ ਮਿਠਆਈ ਦੇ ਡੱਬੇ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਇਹਨਾ ਦੀ ਤੰਦਰੁਸਤੀ ਅਤੇ ਸਿਹਤਯਾਬੀ ਦੀ ਕਾਮਨਾ ਕੀਤੀ ਗਈਂ ।
ਬਲਵੀਰ ਸਿੰਘ ਬੌਬੀ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ ਅਤੇ ਨਰਿੰਦਰ ਕੁਮਾਰ, ਗੁਰਮੁਖ ਸਿੰਘ ਘੁਡਾਣੀ ਹਰਮਿੰਦਰ ਕੁਮਾਰ ਅਤੇ ਦਲੀਪ ਸਿੰਘ ਚੈਅਰਮੈਨ ਪੈਨਸਨ ਭਵਨ ਨੇ ਸਬੋਧਨ ਕੀਤਾ ਅਤੇ ਸਸ਼ੀਲ ਕੁਮਾਰ, ਨਿਰਮਲ ਸਿੰਘ ਲਲੋਰਾਂ, ਕਨਵੰਤ ਸਿੰਘ ਮੁਖ ਅਹੁਦੇਦਾਰ, ਪੈਨਸਨ ਭਵਨ ਦਲੀਪ ਸਿੰਘ ਐਸ.ਐਸ. ਮੋਹਨ ਸਿੰਘ ਐਸ.ਐਸ, ਗੁਰਜੀਤ ਸਿੰਘ ਕੈਸੀਅਰ, ਮੋਨਜੀਤ ਸਿੰਘ ਲਾਲ, ਕੁਲਦੀਪ ਸਿੰਘ ਲਲਤੋਂ ਹਰਬੰਸ ਭੂੰਦੜੀ ਕਲਵੰਤ ਸਿੰਘ ਅਤਿਆਣਾ ਅਤੇ ਦਰਸ਼ਨ ਸਿੰਘ ਪਮਾਲ ਸ਼ਾਮਲ ਹੋਏ। 'ਅੰਤ ਵਿੱਚ ਹਾਜਿੰਦਰ ਸਿੰਘ ਲਲਤੋ ਨੇ ਸਮਾਗਮਵਿਚ ਸ਼ਾਮਿਲ ਹੋਏ ਸਬ ਸਾਥੀਆਂ ਦਾ ਧੰਨਵਾਦ ਕੀਤਾ |