ਨਸ਼ੇ ਦੀ ਹਾਲਤ ਚ ਨੌਜਵਾਨ ਨੇ ਮਠਿਆਈ ਵਾਲੀ ਦੁਕਾਨ ਤੋਂ ਚੋਰੀ ਕੀਤੀ ਚਾਕਲੇਟ
ਗੁਰਪ੍ਰੀਤ ਸਿੰਘ
- ਲੋਕਾਂ ਨੇ ਫੜ ਕੇ ਲਾਇਆ ਕਟਾਪਾ ਉਸ ਤੋਂ ਬਾਅਦ ਪੁਲਿਸ ਦੇ ਕੀਤਾ ਹਵਾਲੇ
ਅੰਮ੍ਰਿਤਸਰ, 12 ਅਪ੍ਰੈਲ 2024 - ਪੰਜਾਬ ਵਿੱਚ ਦਿਨ ਬ ਦਿਨ ਨਸ਼ਾ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਨਸ਼ੇ ਦੀ ਲੋੜ ਦੇ ਵਿੱਚ ਵਿਅਕਤੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਇੱਕ ਸੈਕਿੰਡ ਵੀ ਨਹੀਂ ਲਗਾਉਂਦੇ ਇਸੇ ਤਰ੍ਹਾਂ ਮੈਂ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦਾ ਜਿੱਥੇ ਕਿ ਅੰਮ੍ਰਿਤਸਰ ਦੇ ਮਸ਼ਹੂਰ ਇੱਕ ਮਿਠਾਈ ਵਾਲੀ ਦੁਕਾਨ ਤੋਂ ਇੱਕ ਵਿਅਕਤੀ ਵੱਲੋਂ ਜੋ ਕਿ ਨਸ਼ੇ ਦੀ ਹਾਲਤ ਵਿੱਚ ਅਸੀਂ ਉਸ ਵੱਲੋਂ ਚੋਕਲੇਟ ਚੁਰਾਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਉਸ ਦੁਕਾਨ ਦੇ ਮਾਲਕ ਵੱਲੋਂ ਅਤੇ ਅਤੇ ਕੰਮ ਕਰਨ ਵਾਲੇ ਕਰਮਚਾਰੀਆਂ ਵੱਲੋਂ ਉਸ ਨੌਜਵਾਨ ਦਾ ਫੜ ਕੇ ਪਹਿਲਾਂ ਤੱਕ ਟਾਪਾ ਲਾਇਆ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਉਤੇ ਹੀ ਨੌਜਵਾਨ ਕੋਲੋਂ ਚੋਕਲੇਟ ਦੇ ਨਾਲ ਨਾਲ ਇੱਕ ਨਸ਼ੇ ਦੀ ਸਿਰਜ ਵੀ ਬਰਾਮਦ ਕੀਤੀ ਗਈ ਹੈ।
ਬੇਸ਼ੱਕ ਪੰਜਾਬ ਵਿੱਚ ਕੋਈ ਵੀ ਸਰਕਾਰ ਨਸ਼ਾ ਖਤਮ ਕਰਨ ਦੀ ਗੱਲ ਕਰਦੀ ਹੋਵੇ ਲੇਕਿਨ ਨਸ਼ਾ ਪੂਰਾ ਚਰਮ ਸੀਮਾ ਤੇ ਵਿਕਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਨਸ਼ੇ ਦੀ ਲੋਰ ਦੇ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਘਟਨਾ ਨੂੰ ਅੰਜਾਮ ਦੇਣ ਲੱਗੇ ਇੱਕ ਸੈਕਿੰਡ ਵੀ ਨਹੀਂ ਲੰਘਾ ਦਿੱਤਾ ਜਾ ਮਾਮਲਾ ਹੈ ਅੰਮ੍ਰਿਤਸਰ ਦਾ ਜਿੱਥੇ ਕਿ ਅੰਮ੍ਰਿਤਸਰ ਤੇ ਨਾਵਲਟੀ ਸਵੀਟਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਵੜ ਕੇ ਉੱਥੇ ਪਈਆਂ ਚੋਕਲੇਟਾਂ ਨੂੰ ਚਰਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਨਾਵਲਟੀ ਸਵੀਟਸ ਦੇ ਵਰਕਰਾਂ ਵੱਲੋਂ ਉਸ ਚੋਰ ਨੂੰ ਫੜ ਪੁਲਿਸ ਦੇ ਹਵਾਲੇ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਸਰ ਤੇ ਨਾਵਲਟੀ ਚੌਂਕ ਦੇ ਵਿੱਚ ਮਸ਼ਹੂਰ ਨਾਵਲਟੀ ਦੀ ਦੁਕਾਨ ਦੇ ਵਿੱਚ ਇਸ ਨੌਜਵਾਨ ਵੱਲੋਂ ਨਸ਼ੇ ਦੀ ਤੋੜ ਦੇ ਵਿੱਚ ਚੋਕਲੇਟ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਸ ਕੋਲੋਂ ਇੱਕ ਨਸ਼ੇ ਦੀ ਸਰਿੰਜ ਵੀ ਬਰਾਮਦ ਕੀਤੀ ਗਈ ਹੈ ਉਹ ਤੇ ਹੀ ਚੋਰ ਵੱਲੋਂ ਵੀ ਆਪਣਾ ਗੁਨਾਹ ਮੰਨਦੇ ਹੋਏ ਕਿ ਦੱਸਿਆ ਗਿਆ ਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਅਤੇ ਉਸ ਵੱਲੋਂ ਨਸ਼ਰ ਦੀ ਹਾਲਤ ਦੇ ਵਿੱਚ ਦੌਰਾਨ ਹੀ ਇਸ ਦੁਕਾਨ ਵਿੱਚ ਵੜ ਕੇ ਚੋਕਲੇਟਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਹੀ ਉਸ ਵੱਲੋਂ ਸਾਰਿਆਂ ਕੋਲੋਂ ਮਾਫੀ ਵੀ ਮੰਗੀ ਜਾ ਰਹੀ।
ਇੱਥੇ ਦੱਸਣ ਯੋਗ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਨਸ਼ਾ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਨਸ਼ੇ ਦੇ ਲੋੜ ਦੇ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ ਇਸੇ ਤਰ੍ਹਾਂ ਦਾ ਹੀ ਮਾਮਲਾ ਅੱਜ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ ਜਿਸ ਵਿੱਚ ਨਸ਼ੇ ਦੀ ਲੋੜ ਦੇ ਵਿੱਚ ਇਸ ਨੌਜਵਾਨ ਵੱਲੋਂ ਅੰਮ੍ਰਿਤਸਰ ਤੇ ਮਸ਼ਹੂਰ ਨਾਵਲਟੀ ਸਵੀਟਸ ਦੀ ਦੁਕਾਨ ਵਿੱਚ ਵੜ ਚੋਕਲੇਟਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਹਾਲਾਤ ਵਿੱਚ ਸੀ ਅਤੇ ਨਸ਼ੇ ਤੇ ਲੋਰ ਦੇ ਵਿੱਚ ਹੀ ਉਸ ਵੱਲੋਂ ਇਹ ਚੋਕਲੇਟਾ ਚੋਰੀ ਕੀਤੀਆਂ ਗਈਆਂ ਹਨ ਬੇਸ਼ੱਕ ਇਸ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਵੇ ਲੇਕਿਨ ਕਿਤੇ ਨਾ ਕਿਤੇ ਨਸ਼ਾ ਪੀਣ ਵਾਲੇ ਅਤਾ ਨਸ਼ਾ ਵੇਚਣ ਵਾਲੇ ਸ਼ਰੇਆਮ ਆਪਣਾ ਕਾਰੋਬਾਰ ਚਲਾ ਰਹੇ ਹਨ ਅਤੇ ਕਿਸੇ ਵੀ ਦੁਕਾਨ ਨੂੰ ਸ਼ਿਕਾਰ ਬਣਾ ਰਹੇ ਹਨ ਹੁਣ ਵੇਖਣਾ ਹੋਵੇਗਾ ਕਿ ਨਸ਼ੇ ਦੀ ਦਲਦਾ ਨੂੰ ਕਿਹੜੀ ਸਰਕਾਰ ਅਤੇ ਕਿਹੜਾ ਸਰ ਨੇਤਾ ਦੂਰ ਕਰ ਪਾਉਂਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।