← ਪਿਛੇ ਪਰਤੋ
ਕਾਂਗਰਸੀ ਵਰਕਰਾਂ ਦੇ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਦੀ 100 % ਜਿੱਤ ਪੱਕੀ : ਮਹਾਜਨ ਕ੍ਰਿਸ਼ਨ ਚੰਦਰ ਪਠਾਨਕੋਟ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਲੋਕ ਸਭਾ ਹਲਕਾ ਗੁਰਦਾਸਪੁਰ ਅਧੀਨ ਆਉਂਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸੀ ਵਰਕਰਾਂ ਦੇ ਜ਼ਬਰਦਸਤ ਉਤਸ਼ਾਹ ਨੂੰ ਵੇਖਦੇ ਹੋਏ 100 % ਪੱਕੀ ਹੈ ਕਾਂਗਰਸੀ ਵਰਕਰ ਭੀਸ਼ਮ ਗਰਮੀ ਦੇ ਬਾਵਜੂਦ ਵੀ ਬਾਖੂਬੀ ਕਾਂਗਰਸ ਪਾਰਟੀ ਦੇ ਬੂਥਾਂ ਤੇ ਡੱਟੇ ਹੋਏ ਹਨ ਅਤੇ ਹਰੇਕ ਹਲਕੇ ਦੇ ਕਾਂਗਰਸੀ ਵੋਟਰਾਂ ਨੂੰ ਬੂਥਾਂ ਤੱਕ ਲੈ ਕਿ ਜਾਣ ਲਈ ਆਪਣੇ ਆਪਣੇ ਵਹਿਕਲਾਂ ਦਾ ਇਸਤੇਮਾਲ ਕਰਕੇ ਵੋਟਾਂ ਭੁਗਤਾ ਰਹੇ ਹਨ ਸਾਰੇ ਹਲਕਿਆਂ ਦੇ ਵੋਟਰ ਬੜੀ ਉਤਸੁਕਤਾ ਨਾਲ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਮੈਂਬਰ ਪਾਰਲੀਮੈਂਟ ਵੇਖਣਾ ਚਾਹੁੰਦੇ ਹਨ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ
Total Responses : 191