← Go Back
Sunil Jakhar ਕਰਨਗੇ ਕੋਈ ਵੱਡਾ ਧਮਾਕਾ 14 ਮਈ ਨੂੰ
ਚੰਡੀਗੜ੍ਹ, 13 ਮਈ 2022 - ਸੁਨੀਲ ਜਾਕੜ 14 ਮਈ ਨੂੰ ਕੋਈ ਵੱਡਾ ਧਮਾਕਾ ਕਰਨਗੇ। ਇਸ ਸਬੰਧੀ ਜਾਖੜ ਵੱਲੋਂ ਟਵੀਟ ਕੀਤਾ ਗਿਆ ਹੈ। ਉਹ 14 ਮਈ ਨੂੰ ਦੁਪਹਿਰ 12 ਵਜੇ ਫੇਸਬੁੱਕ 'ਤੇ ਲਾਈਵ ਹੋਣਗੇ। ਉਹ ਕਿਸ ਵਿਸ਼ੇ 'ਤੇ ਲਾਈਵ ਹੋਣਗੇ ਇਸ ਬਾਰੇ ਉਨ੍ਹਾਂ ਵੱਲੋਂ ਕੁੱਝ ਨਹੀਂ ਦੱਸਿਆ ਗਿਆ।
I will share my 'दिल की बात' on recent happenings,tomorrow at 12 o’clock on Facebook. pic.twitter.com/odenh09tw3— Sunil Jakhar (@sunilkjakhar) May 13, 2022
I will share my 'दिल की बात' on recent happenings,tomorrow at 12 o’clock on Facebook. pic.twitter.com/odenh09tw3
Total Responses : 933