← Go Back
ਗਿਆਨੀ ਹਰਪ੍ਰੀਤ ਸਿੰਘ ਦਾ ਟਵੀਟ ਰੋਕਣ ਨੂੰ ਲੈਕੇ ਸੁਖਬੀਰ ਬਾਦਲ ਦਾ ਮੁੱਖ ਮੰਤਰੀ ’ਤੇ ਵੱਡਾ ਹਮਲਾ, ਪੜ੍ਹੋ ਕੀ ਕਿਹਾ ਚੰਡੀਗੜ੍ਹ, 29 ਮਾਰਚ, 2023: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ’ਤੇ ਦਿੱਤੇ ਮੋੜਵੇਂ ਜਵਾਬ ਦੇ ਟਵੀਟ ਦੇਹੇਠਾਂ ਟਵਿੱਟਰ ਵੱਲੋਂ ਇਹ ਟਵੀਟ ਭਾਰਤ ਵਿਚ ਰੋਕੇ ਹੋਣ ਦੀ ਗੱਲ ਲਿਖਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ’ਤੇ ਵੱਡਾ ਹਮਲਾ ਬੋਲਿਆ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਭਾਵੇਂ ਟਵਿੱਟਰ ਵੱਲੋਂ ਲਿਖਿਆ ਗਿਆ ਹੈ ਕਿ ਇਹ ਟਵੀਟ ਭਾਰਤ ਵਿਚ ਰੋਕਿਆ ਗਿਆ ਪਰ ਅਸਲ ਵਿਚ ਟਵੀਟ ਦਿਸਦਾ ਵੀ ਹੈ ਤੇ ਉਸ ’ਤੇ ਰੀਐਕਸ਼ਨ ਵੀ ਹੁੰਦੇ ਹਨ। ਪੜ੍ਹੋ ਉਹਨਾਂ ਕੀ ਕਿਹਾ:
Total Responses : 543