← Go Back
ਡੇਰਾਬਸੀ , 21 ਜਨਵਰੀ 2021- ਡੇਰਾਬਸੀ ਵਿੱਚ ਬਰਡ ਫਲੂ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਹੁਣ ਕੱਲ੍ਹ ਤੋਂ ਡੇਰਾਬਸੀ 'ਚ ਅਲਫ਼ਾ ਅਤੇ ਰਾਇਲ ਪੋਲਟਰੀ ਫਾਰਮਾਂ ਵਿਚ 25 ਟੀਮਾਂ ਕੂਲਿੰਗ ਆਪ੍ਰੇਸ਼ਨ ਕਰਨਗੀਆਂ। ਜਿਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
Total Responses : 930