ਸਾਬਕਾ ਲੇਡੀ ਡਾਇਰੈਕਟਰ ਨੂੰ ਸਲਾਹਕਾਰ ਪੰਜਾਬ ਸਿਹਤ ਵਿਭਾਗ ਕੀਤਾ ਨਿਯੁਕਤ
ਚੰਡੀਗੜ੍ਹ,8 ਜੂਨ,2021: ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਸਾਬਕਾ ਡਾਇਰੈਕਟਰ ਡਾ: ਪ੍ਰਭਦੀਪ ਕੌਰ ਜੌਹਲ ਨੂੰ ਕੋਰੋਨਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਇਸੇ ਵਿਭਾਗ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ..
https://www.babushahi.com/full-news.php?id=123845&headline=Former-woman-director-appointed-as-Advisor,-Health-Department,-Punjab