← Go Back
ਹਾਕੀ ਸੈਮੀਫਾਈਨਲ : ਬੈਲਜ਼ੀਅਮ ਚਾਰ ਗੋਲਾਂ ਨਾਲ ਭਾਰਤ ਤੋਂ ਅੱਗੇ ਟੋਕੀਓ, 3 ਅਗਸਤ, 2021: ਅੱਜ ਇਥੇ ਹੋ ਰਹੇ ਪੁਰਸ਼ਾਂ ਦੇ ਹਾਕੀ ਦੇ ਸੈਮੀਫਾਈਨਲ ਵਿਚ ਬੈਲਜ਼ੀਅਮ ਨੇ 4-2 ਨਾਲ ਭਾਰਤ ਤੋਂ ਲੀਡਰ ਬਣਾਈ ਹੋਈ ਹੈ। ਇਸ ਵੇਲੇ ਚੌਥਾ ਕੁਆਰਟਰ ਚਲ ਰਿਹਾ ਹੈ। ਇਸ ਮੈਚ ਵਿਚ ਬੈਲਜ਼ੀਅਮ ਨੁੰ ਪੈਨਲਟੀ ਕਾਰਨਰਾਂ ਦੀ ਝੜੀ ਮਿਲ ਗਈ ਹੈ ਤੇ 15 ਪੈਨਲਟੀ ਕਾਰਨਰ ਮਿਲੇ ਹਨ।
Total Responses : 188