← Go Back
ਕੇਂਦਰ ਨੇ ਭਾਰਤੀ ਰੈਸਲਿੰਗ ਫੈਡਰੇਸ਼ਨ ਦੀਆਂ ਸਾਰੀਆਂ ਗਤੀਵਿਧੀਆਂ ਕੀਤੀਆਂ ਮੁਅੱਤਲ ਨਵੀਂ ਦਿੱਲੀ, 22 ਜਨਵਰੀ, 2023: ਕੇਂਦਰ ਸਰਕਾਰ ਨੇ ਭਾਰਤੀ ਰੈਸਲਿੰਗ ਫੈਡਰੇਸ਼ਨ (ਡਬਲਿਊ ਐਫ ਆਈ) ਦੀਆਂ ਸਾਰੀਆਂ ਗਤੀਵਿਧੀਆਂ ਓਵਰਸਾਈਟ ਕਮੇਟੀ ਰਸਮੀ ਤੌਰ ’ਤੇ ਨਿਯੁਕਤ ਹੋਣ ਅਤੇ ਫੈਡਰੇਸ਼ਨ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦਾ ਚਾਰਜ ਸੰਭਾਲਣ ਤੱਕ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ।
ਪੜ੍ਹੋ ਹੋਰ ਵੇਰਵਾ ਲਿੰਕ ਕਲਿੱਕ ਕਰੋ: Centre suspends all ongoing activities of Wrestling Federation of India
Total Responses : 20457