ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਆਰਮ ਰੈਸਲਿੰਗ ਮੁਕਾਬਲ਼ਿਆਂ ਵਿਚ ਲੜਕੇ ਅਤੇ ਲੜਕੀਆਂ ਨੇ ਵਿਖਾਏ ਬਾਹਾਂ ਦੇ ਜੋਰ
ਅਮ੍ਰਿਤਸਰ, ੨੪ ਜਨਵਰੀ, ੨੦੨੩ - ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵ'ਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇਡੀਆ ਪ੍ਰੋਗਰਾਮ ਤਹਿਤ ਅੰਤਰ ਵਿਭਾਗੀ ਲੜਕੀਆਂ ਅਤੇ ਲੜਕਿਆਂ ਦੇ ਆਰਮ ਰੈਸਲਿੰਗ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ। ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਦੇ ਨਿਰਦੇਸ਼ਾਂ 'ਤੇ ਕਰਵਾਈਆਂ ਇਨ੍ਹਾਂ ਚੈਂਪੀਅਨਸ਼ਿਪ ਵਿਚ ਵ'ਖ ਵ'ਖ ਵਿਭਾਗਾਂ ਦੇ ਫਸਵੇਂ ਮੁਕਾਬਲੇ ਹੋਏ ਜਿਨ੍ਹਾਂ ਵਿਚ ੬੪ ਲੜਕੇ ਅਤੇ ੨੭ ਲੜਕੀਆਂ ਸ਼ਾਮਿਲ ਸਨ।
ਡਾ. ਅਮਨਦੀਪ ਸਿਘ, ਟੀਚਰ ਇਚਾਰਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਐਂਡ ਨੋਡਲ ਅਫਸਰ ੁ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇਡੀਆ ਪ੍ਰੋਗਰਾਮ ਆਫ ਇਡੀਆ ਨੇ ਦ'ਸਿਆ ਕਿ।
ਲੜਕਿਆਂ ਦੇ ਮੁਕਾਬਲਿਆਂ ਦੇ ੬੫ ਕਿਲੋ ਭਾਰ ਤਕ ਵਰਗ ਵਿਚ ਕਾਨ ਵਿਭਾਗ ਦੇ ਅਖਿਲ ਗਰੋਵਰ ਨੇ ਪਹਿਲਾ, ਸਿਵਲ ਇਜੀ: ਦੇ ਲਖਵਿਦਰ ਕੁਮਾਰ ਨੇ ਦਜਾ ਅਤੇ ਫਿਜਕਿਸ ਵਿਭਾਗ ਦੇ ਰਿਸੀ ਵਾਲੀਆ ਨੇ ਤੀਜਾ ਸਥਾਨ ਹਾਸਲ ਕੀਤਾ। ੬੫ ਤੋਂ ੭੫ ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਆਰਕੀਟੈਕਚਰ ਵਿਭਾਗ ਦੇ ਸਾਦਿਆਨਰ ਰਹਿਮਾਨ, ਦੂਜਾ ਸਥਾਨ ਸਾਇਸ ਵਿਭਾਗ ਦੇ ਅਵਿਸ਼ ਅਤੇ ਤੀਜਾ ਸਥਾਨ ਯਨੀਵਰਸਿਟੀ ਬਿਜਨਸ ਸਕਲ ਦੇ ਸੇਖ ਸੈਮਅਲ ਨੇ ਜਿਤਿਆ।
ਉਨ੍ਹਾਂ ਦੱਸਿਆ ਕਿ ੭੫ ਕਿਲੋ ਤੋਂ ੮੫ ਕਿਲੋ ਵਰਗ ਵਿੱਚ ਯਨੀਵਰਸਿਟੀ ਬਿਜਨਸ ਸਕਲ ਦੇ ਅਨੀਸ ਮਹਾਜਨ ਨੇ ਪਹਿਲਾ, ਇਤਿਹਾਸ ਦੇ ਰਾਜਵੀਰ ਸਿਘ ਨੇ ਦਜਾ ਅਤੇ ਗੁਰ ਰਾਮਦਾਸ ਸਕਲ ਆਫ ਪਲਾਨਿਗ ਦੇ ਸ੍ਰੀਕਾਂਤ ਆਰੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ੮੫ ਕਿਲੋ ਤੋਂ ਉੱਪਰ ਦੇ ਵਰਗ ਵਿੱਚ ਪਹਿਲਾ ਸਥਾਨ ਗੁਰ ਰਾਮਦਾਸ ਸਕਲ ਆਫ ਪਲੈਨਿਗ ਦੇ ਦਯਾ ਸਿਘ, ਦਜਾ ਸਥਾਨ ਇਤਿਹਾਸ ਵਿਭਾਗ ਦੇ ਕੇਵਿਨ ਅਤੇ ਤੀਜਾ ਸਥਾਨ ਪਜਾਬ ਸਕਲ ਆਫ ਇਕਨਾਮਿਕਸ ਦੇ ਰਿਤਿਸ ਸਰਮਾ ਨੇ ਪ੍ਰਾਪਤ ਕੀਤਾ।
ਮਹਿਲਾ ਵਰਗ ਦੇ ਮੁਕਾਬਲ਼ਿਆਂ ਦੇ ਨਤੀਜਿਆਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ੫੦ ਕਿਲੋਗ੍ਰਾਮ ਤੱਕ ਵਰਗ ਵਿੱਚ, ਯਨੀਵਰਸਿਟੀ ਬਿਜਨਸ ਸਕਲ ਦੀ ਸਿਮਰਨ ਨੇ ਪਹਿਲਾ; ਭੌਤਿਕ ਵਿਗਿਆਨ ਵਿਭਾਗ ਦੀ ਤਨੀਸਾ ਨੇ ਦੂਜਾ ਅਤੇ ਯਨੀਵਰਸਿਟੀ ਬਿਜਨਸ ਸਕਲ ਦੀ ਇਸਮਾਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ੫੦ ਕਿਲੋ ਤੋਂ ੬੦ ਕਿਲੋ ਭਾਰ ਵਰਗ ਵਿੱਚ ਕੰਪਿਊਟਰ ਇੰਜੀਨਿਅਰਿੰਗ ਦੀ ਅਰਸੀਆ ਨੇ ਪਹਿਲਾ, ਆਰਕੀਟੈਕਚਰ ਵਿਭਾਗ ਦੀ ਇਸਨੀਤ ਕੌਰ ਨੇ ਦਜਾ ਅਤੇ ਆਰਕੀਟੈਕਚਰ ਵਿਭਾਗ ਦੀ ਗਰਿਮਾ ਨੇ ਤੀਜਾ ਸਥਾਨ ਹਾਸਲ ਕੀਤਾ।੬੦ ਕਿਲੋਗ੍ਰਾਮ ਤੋਂ ਉੱਪਰ ਦੀ ਸ੍ਰੇਣੀ ਵਿੱਚ ਰਾਜਨੀਤੀ ਸਾਸਤਰ ਦੀ ਦਿਵਿਆ ਸੇਠ ਨੇ ਪਹਿਲਾ; ਫਿਜਕਿਸ ਵਿਭਾਗ ਦੀ ਦੀਕਸਾ ਨੇ ਦਜਾ ਅਤੇ ਫਿਜ਼ੀਓਥੀਰੈਪੀ ਵਿਭਾਗ ਦੀ ਅਨੁਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਜੇਤ ਟੀਮਾਂ ਨੂੰ ਟਰਾਫੀਆਂ ਤਕਸੀਮ ਕਰਦਿਆਂ ਡਾ. ਬੇਦੀ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਨੂੰ ਨਿਖਾਰਦੀਆਂ ਹਨ ਇਸ ਲਈ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਉਸਾਰੀ ਗਤੀਵਿਧੀਆਂ ਖਾਸ ਕਰਕੇ ਖੇਡਾਂ ਵਿਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ।