← ਪਿਛੇ ਪਰਤੋ
ਚੰਡੀਗੜ੍ਹ, 1 ਫਰਵਰੀ 2021 - ਜਸਪਾਲ ਸਿੰਘ (ਰਿਟਾ. ਆਈ.ਏ.ਐੱਸ) ਅਫਸਰ ਨੂੰ ਐਜੁਕੇਸ਼ਨਲ ਟ੍ਰਬਿਊਨਲ, ਪੰਜਾਬ ਦਾ ਮੈਂਬਰ (ਐਡਮਨਿਸਟ੍ਰੇਟਿਵ) ਨਿਯੁਕਤ ਕੀਤਾ ਗਿਆ ਹੈ| ਐਜੁਕੇਸ਼ਨਲ ਟ੍ਰਬਿਊਨਲ ਮੈਂਬਰ ਦੀ ਟੈਨਿਊਰ 3 ਸਾਲ ਤਕ ਜਾਂ ਮੈਂਬਰ ਦੀ ਉਮਰ 65 ਸਾਲ ਤਕ ਹੋਣ ਤਕ ਦੀ ਹੋਵੇਗੀ|
Total Responses : 862