ਪੰਜਾਬ ਪੁਲਿਸ ਦੇ ਪ੍ਰੋਮੋਟ ਕੀਤੇ ਗਏ 17 ਸੁਪਰਡੈਂਟਾਂ ਨੂੰ ਮਿਲੀ ਪੋਸਟਿੰਗ
ਚੰਡੀਗੜ੍ਹ , 17 ਫ਼ਰਵਰੀ, 2021: ਪੰਜਾਬ ਪੁਲਿਸ ਦਫ਼ਤਰ 'ਚ ਕੰਮ ਕਰਦੇ ਸੁਪਰਡੈਂਟ-ਗਰੇਡ -2 ਦੇ ਜਿਨ੍ਹਾਂ 17 ਅਫ਼ਸਰਾਂ ਨੂੰ ਤਰੱਕੀ ਦੇਕੇ ਸੁਪਰਡੈਂਟ-ਗਰੇਡ -1 (ਗਰੁੱਪ ਏ ਸਰਵਿਸ) ਬਣਾਇਆ ਗਿਆ ਸੀ ਉਨ੍ਹਾਂ ਨੂੰ ਨਵੀਂ ਪੋਸਟਿੰਗ ਵੀ ਦੇ ਦਿੱਤੀ ਗਈ ਹੈ ।
ਵੇਰਵੇ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
https://drive.google.com/file/d/1q3tTwyGsaa6UkEnCrJWoNaEkKWMDf-Oj/view?usp=sharing