ਚੰਡੀਗੜ੍ਹ 4 ਮਾਰਚ,2021: ਆਈ ਏ ਐਸ ਵਜੋਂ ਏਲੀਵੇਟ ਹੋਈਆਂ ਅਫਸਰ ਬੀਬੀਆਂ ਸੇਨੂ ਦੁੱਗਲ ਤੇ ਬਲਦੀਪ ਕੌਰ ਨੂੰ ਪਹਿਲੀ ਪੋਸਟਿੰਗ ਮਿਲ ਗਈ ਹੈ। ਸੇਨੂ ਦੁੱਗਲ ਨੂੰ ਐਡੀਸ਼ਨਲ ਸਕੱਤਰ, ਸੂਚਨਾ ਅਤੇ ਲੋਕ ਸੰਪਰਕ ਵਜੋਂ ਤਾਇਨਾਤ ਕੀਤਾ ਗਿਆ ਹੈ। ਉਹ ਮੁੱਖ ਮੰਤਰੀ ਦੇ ਸ੍ਰਿੰਸੀਪਲ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਜਾਣਕਾਰੀ ਅਤੇ ਹੋਰ ਲੌਜਿਸਟਿਕਸ ਸਹਾਇਤਾ ਲਈ ਤਾਲਮੇਲ ਕਰਨਗੇ।
ਬਲਦੀਪ ਕੌਰ ਨੂੰ ਐਡੀਸ਼ਨਲ ਸੱਕਤਰ ਗ੍ਰਹਿ ਮਾਮਲਿਆਂ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ।
ਵੇਰਵੇ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :