ਵਿਸਵਾਜੀਤ ਖੰਨਾ ਹੋ ਫ਼ਾਰਗ , ਉੱਤਲੀਆਂ ਪੋਸਟਾਂ ਤੇ ਹੋਈ ਅਦਲਾ ਬਦਲੀ
ਚੰਡੀਗਢ, 12 ਅਪ੍ਰੈਲ, 2021: ਸੀਨੀਅਰ ਆਈ ਏ ਐਸ ਅਫਸਰ ਵਿਸਵਾਜੀਤ ਖੰਨਾ ਦੇ ਅਜਜ ਫ਼ਾਰਗ ਹੋ ਜਾਂ ਤੋਂ ਬਾਦ ਪੰਜਾਬ ਦੀਆਂ ਉੱਤਲੀਆਂ ਪੋਸਟਾਂ 'ਚ ਅਦਲਾ ਬਦਲੀ ਹੋਈ ਹੈ ਜੋ ਇਸ ਪ੍ਰਕਾਰ ਹੈ। ਵਿਸਵਾਜੀਤ ਖੰਨਾ ਪੰਜਾਬ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਲਾਏ ਗਏ ਹਨ ।