ਚੰਡੀਗੜ੍ਹ, 2 ਮਈ, 2021: ਆਈ.ਏ.ਐਸ. ਅਧਿਕਾਰੀ ਅਨੁਰਾਗ ਅਗਰਵਾਲ (1990 ਬੈਚ) ਨੂੰ ਅਡੀਸ਼ਨਲ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ, ਮਾਲ ਅਤੇ ਮੁੜ ਵਸੇਬਾ ਦੇ ਅਹੁਦੇ ਦਾ ਵਾਧੂ ਚਾਰਜ ਮਿਲਿਆ ਹੈ।
ਜਦੋਂ ਤੱਕ ਆਈ.ਏ.ਐਸ ਰਵਨੀਤ ਕੌਰ ਟਰੀਟਮੈਂਟ ਕਰਾਉਣ ਉਪਰੰਤ ਆਪਣੀ ਡਿਊਟੀ ਦੁਬਾਰਾ ਜੁਆਇਨ ਨਹੀਂ ਕਰ ਲੈਂਦੇ, ਉਦੋਂ ਤਕ ਅਨੁਰਾਗ ਅਗਰਵਾਲ ਕੰਮ ਦੇਖਣਗੇ।