← ਪਿਛੇ ਪਰਤੋ
ਚੰਡੀਗੜ੍ਹ, 10 ਜੂਨ,2021: ਪੰਜਾਬ ਦੇ ਸੇਹਤ ਡਾਇਰੈਕਟੋਰੇਟ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਤਾਇਨਾਤ ਡਾਕਟਰ ਗੁਰਿੰਦਰਬੀਰ ਕੌਰ ਨੂੰ ਸਿਵਲ ਸਰਜਨ ਮਲੇਰਕੋਟਲਾ ਤੈਨਾਤ ਕੀਤਾ ਗਿਆ। ਇਹ ਹੁਕਮ ਅਜਜ ਸ਼ਾਮੀ ਜਾਰੀ ਕੀਤੇ ਗਏ ।
ਯਾਦ ਰਹੇ ਕੀ ਇਸ ਨਵੇਂ ਜਿਲ੍ਹੇ ਦੀ ਡੀ ਤੇ ਐਸ ਐਸ ਪੀ ਦੋਵੇਂ ਹੀ ਵੋਮੈਨ ਅਫ਼ਸਰ ਹਨ .
Total Responses : 188