ਐਸ ਡੀ ਐਮ ਸੁਲਤਾਨਪੁਰ ਲੋਧੀ ਡਾਕਟਰ ਚਾਰੂਮਿਤਾ ਦਾ ਹੋਇਆ ਤਬਾਦਲਾ
- ਰਣਜੀਤ ਸਿੰਘ ਨਵੇਂ ਐਸ ਡੀ ਐਮ ਨਿਯੁਕਤ
ਸੁਲਤਾਨਪੁਰ ਲੋਧੀ 27 ਜੁਲਾਈ 2021 - 2014 ਬੈਚ ਦੇ ਪੀ ਸੀ ਐਸ ਮੈਡਮ ਡਾਕਟਰ ਚਾਰੂਮਿਤਾ ਐਸ.ਡੀ.ਐਮ. ਸੁਲਤਾਨਪੁਰ ਦਾ ਤਬਾਦਲਾ ਧਰਮਕੋਟ ਕਰ ਦਿੱਤਾ ਗਿਆ ਹੈ । ਉਹਨਾਂ ਦੀ ਜਗ੍ਹਾ ਤੇ ਪੀ ਸੀ ਐਸ ਬੈਂਚ 2016 ਰਣਜੀਤ ਸਿੰਘ ਐਸ ਡੀ ਐਮ ਸਬ ਡਵੀਜ਼ਨ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਬਦਲ ਕੇ ਸਬ ਡਵੀਜ਼ਨ ਸੁਲਤਾਨਪੁਰ ਲਾ ਦਿੱਤਾ ਗਿਆ ਹੈ
ਰਣਜੀਤ ਸਿੰਘ ਆਪਣਾ ਅਹੁਦਾ ਜਲਦ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਸੰਭਾਲਣ ਗਏ ।