← ਪਿਛੇ ਪਰਤੋ
ਤਿੰਨ ਐਸ ਡੀ ਐਮ ਸਮੇਤ ਪੰਜ ਪੀ ਸੀ ਐਸ ਅਫਸਰ ਬਦਲੇ ਚੰਡੀਗੜ੍ਹ, 6 ਸਤੰਬਰ, 2021: ਪੰਜਾਬ ਸਰਕਾਰ ਨੇ ਅੱਜ ਇਕ ਛੋਟੇ ਜਿਹੇ ਛੋਟੇ ਜਿਹੇ ਪ੍ਰਸ਼ਾਸਨਿਕ ਰੱਦੋ ਬਦਲ ਵਿਚ 3 ਐਸ ਡੀ ਐਮ ਸਮੇਤ ਪੰਜ ਪੀ ਸੀ ਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਪੜ੍ਹੋ ਬਦਲੇ ਗਏ ਅਫਸਰਾਂ ਦੀ ਸੁਚੀ :
Total Responses : 267