← ਪਿਛੇ ਪਰਤੋ
ਡੀ ਜੀ ਪੀ ਚਟੋਪਾਧਿਆਏ ਬਣੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ
ਬਾਬੂਸ਼ਾਹੀ ਬਿਊਰੋ
ਪੰਜਾਬ ਸਰਕਾਰ ਨੇ ਪੰਜਾਬ ਪਾਵਰ ਕਾਰਪੋਰੇਸ਼ਨ ਵਿਚ ਡੀ ਜੀ ਪੀ ਵਜੋਂ ਤਾਇਨਾਤ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਦਾ ਐਡੀਸ਼ਨਲ ਚਾਰਜ ਦੇ ਦਿੱਤਾ ਹੈ . ਉਹ ਬੀ ਕੇ ਉੱਪਲ ਦੀ ਥਾਂ ਲੈਣਗੇ ਜੋ ਕਿ ਛੁੱਟੀ ਤੇ ਗਏ ਹੋਏ ਹਨ .
Total Responses : 267