← ਪਿਛੇ ਪਰਤੋ
ਚੰਡੀਗੜ੍ਹ, 30 ਨਵੰਬਰ 2021 - ਹਰਿਆਣਾ ਸਰਕਾਰ ਵੱਲੋਂ ਆਈ ਏ ਐਸ ਸੰਜੀਵ ਕੌਸ਼ਲ ਨੂੰ ਹਰਿਆਣਾ ਦਾ ਨਵਾਂ ਚੀਫ ਸੈਕਟਰੀ ਲਾਇਆ ਗਿਆ ਹੈ। ਸੰਜੀਵ ਕੌਸ਼ਲ ਪੰਜਾਬ ਦੇ ਸਾਬਕਾ ਚੀਫ ਸੈਕਟਰੀ ਸਰਵੇਸ਼ ਕੌਸ਼ਲ ਦੇ ਭਰਾ ਹਨ।
ਪੜ੍ਹੋ ਨੋਟੀਫਿਕੇਸ਼ਨ ਦੀ ਕਾਪੀ.....
Total Responses : 863