← ਪਿਛੇ ਪਰਤੋ
ਇੱਕ ਆਈ ਏ ਐਸ ਤੇ ਇੱਕ ਪੀ ਸੀ ਐਸ ਨੂੰ ਮਿਲਿਆ ਵਾਧੂ ਚਾਰਜ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 11 ਮਈ 2022- ਪੰਜਾਬ ਸਰਕਾਰ ਨੇ ਇੱਕ ਆਈ ਏ ਐਸ ਤੇ ਇੱਕ ਪੀ ਸੀ ਐਸ ਨੂੰ ਵਾਧੂ ਚਾਰਜ ਦਿੱਤਾ ਹੈ।
Total Responses : 267