1994 ਬੈਚ ਦੇ ਪੰਜਾਬ ਆਈ.ਏ.ਐਸ. ਨੂੰ ਐਸ ਪੀ ਆਈ ਮੰਤਰਾਲੇ ਦਾ ਐਡੀਸ਼ਨਲ ਸੈਕਟਰੀ ਲਾਇਆ
ਚੰਡੀਗੜ੍ਹ, 13 ਮਈ, 2022: 1994 ਬੈਚ ਦੇ ਪੰਜਾਬ ਕੇਡਰ ਦੇ ਆਈ.ਏ.ਐਸ ਅਲੋਕ ਸ਼ੇਖਰ, ਜੋ ਮੌਜੂਦਾ ਸਮੇਂ ਵਿੱਚ ਪ੍ਰਮੁੱਖ ਸਕੱਤਰ ਸਿੱਖਿਆ ਪੰਜਾਬ ਵਜੋਂ ਕੰਮ ਕਰ ਰਹੇ ਹਨ, ਨੂੰ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦਾ ਐਡੀਸ਼ਨਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਰਿਲੀਵ ਹੋਣ ਤੋਂ ਬਾਅਦ ਕੇਂਦਰੀ ਡੈਪੂਟੇਸ਼ਨ 'ਤੇ ਚਲੇ ਜਾਣਗੇ।
ਆਰਡਰ ਕਾਪੀ ਪੜ੍ਹਨ ਲਈ ਕਲਿੱਕ ਕਰੋ:
https://drive.google.com/file/d/1tzzedC_kQHOaJnfkXDnO58wxf7dEQFfi/view?usp=sharing