← ਪਿਛੇ ਪਰਤੋ
ਜਲ ਸਰੋਤ ਵਿਭਾਗ ਦੇ 17 ਸੀਨੀਅਰ ਸਹਾਇਕਾਂ ਦੇ ਤਬਾਦਲੇ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 3 ਅਗਸਤ 2022- ਜਲ ਸਰੋਤ ਵਿਭਾਗ ਦੇ ਵਲੋਂ 17 ਕਲਰਕਾਂ ਨੂੰ ਬਤੌਰ ਸੀਨੀਅਰ ਸਹਾਇਕ ਪ੍ਰਮੋਟ ਕੀਤਾ ਗਿਆ ਹੈ।
ਜਿਸ ਤੋਂ ਬਾਅਦ ਇਨ੍ਹਾਂ ਸੀਨੀਅਰ ਸਹਾਇਕਾਂ ਦੇ ਤਬਾਦਲੇ ਕੀਤੇ ਗਏ ਹਨ।
Total Responses : 189