ਇਸ ਜ਼ਿਲ੍ਹੇ ਦੇ ਸਾਰੇ SDM ਬਦਲੇ, DC ਵਲੋਂ ਤਹਿਸੀਲਦਾਰਾਂ ਨੂੰ ਵਾਧੂ ਚਾਰਜ ਦਿੱਤਾ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 10 ਸਤੰਬਰ 2022- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨਵਾਂਸ਼ਹਿਰ ਵਲੋਂ ਉਪ ਮੰਡਲ ਮੈਜਿਸਟੇਰਟਸ ਦੀ ਸੀਟ ਦਾ ਵਾਧੂ ਚਾਰਜ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਦਿੱਤਾ ਗਿਆ ਹੈ।