ਪੰਜਾਬ ਸਰਕਾਰ ਵੱਲੋਂ ਤਿੰਨ ਸਿੱਖਿਆ ਅਫਸਰਾਂ ਦੇ ਤਬਾਦਲੇ
ਚੰਡੀਗੜ੍ਹ, 7 ਦਸੰਬਰ 2022 - ਪੰਜਾਬ ਸਰਕਾਰ ਵੱਲੋਂ ਤਿੰਨ ਸਿੱਖਿਆ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਭਾਲਾ ਰਾਮ ਬੀਪੀਈਓ ਦਾ ਮਲੋਟ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਤੋਂ ਅਬੋਹਰ-2 (ਫਾਜ਼ਿਲਕਾ), ਸੁਸ਼ੀਲ ਕੁਮਾਰੀ ਬੀਪੀਈਓ ਦਾ ਬਲਾਕ ਜ਼ੀਰਾ (ਫਿਰੋਜ਼ਪੁਰ) ਤੋਂ ਬਲਾਕ ਗੁਰੂ ਹਰਸਹਾਏ -3 (ਫਾਜ਼ਿਲਕਾ) ਅਤੇ ਸੁਖਵਿੰਦਰ ਕੌਰ ਬੀਪੀਈਓ ਦਾ ਬਲਾਕ ਫਾਜ਼ਿਲਕਾ-2 (ਫਾਜ਼ਿਲਕਾ) ਤੋਂ ਬਲਾਕ ਜ਼ੀਰਾ (ਫਿਰੋਜ਼ਪੁਰ) ਦਾ ਤਬਾਦਲਾ ਕੀਤਾ ਗਿਆ ਹੈ।